Songtexte.com Drucklogo

Always & Forever (Naal Ve) Songtext
von Jonita Gandhi

Always & Forever (Naal Ve) Songtext

(Jonita, Jonita)

ਜਦੋਂ ਦੇਖਿਆ ਤੈਨੂੰ ਨਿਕਲੀ ਵੇ ਜਾਣ ਮੇਰੀ
ਬਸ ਓਸੇ ਹੀ ਦਿਨ ਤੋਂ ਹੋ ਗਈ ਸੀ ਮੈਂ ਤੇਰੀ
ਜੀਅ ਕਰਦਾ ਐ, ਤੈਨੂੰ ਲੁਕਾ ਕੇ ਮੈਂ ਰੱਖਾਂ
ਦਿਲ ਵਾਲੇ ਸ਼ੀਸ਼ੇ ′ਚ ਛੁਪਾ ਕੇ ਰੱਖਾਂ

Always and forever
Never leave you, never, whoa-oh
Always and forever
I won't leave you, never, whoa-oh

जहाँ भी जाएगा, मुझको ही पाएगा
ਮੈਂ ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ
जहाँ तू जाएगा, मुझको ही पाएगा
ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ


ਸੁੱਖਾਂ ਸੁੱਖ-ਸੁੱੱਖ ਅਸੀ, ਚੰਨਾ, ਤੈਨੂੰ ਪਾਇਆ
ਇੱਕ-ਇੱਕ ਪਲ ਵਾਂਗ ਸਾਡੀਆਂ ਲੰਘਾਇਆ
ਤੇਰਿਆ ਖ਼ਿਆਲਾਂ ਮੈਨੂੰ ਰਾਤਾਂ ਨੂੰ ਜਗਾਇਆ
ਮੇਰੇ ਵਾਸਤੇ ਤੈਨੂੰ ਰੱਬ ਨੇ ਬਣਾਇਆ

ਕਰੂੰ ਹੁਣ ਚਾਹ ਪੂਰੇ ਰਹਿ ਗਈ ਸੀ ਜੋ ਅਧੂਰੇ
ਤੇਰੇ ਨਾਲ਼-ਨਾਲ਼, ਰਾਂਝਣਾ

Always and forever
I won′t leave you, never, whoa-oh

जहाँ भी जाएगा, मुझको ही पाएगा
ਮੈਂ ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ
जहाँ तू जाएगा, मुझको ही पाएगा
ਤੇਰੇ ਨਾਲ਼-ਨਾਲ਼ ਵੇ, ਤੇਰੇ ਨਾਲ਼-ਨਾਲ਼ ਵੇ

ਨਾਲ਼-ਨਾਲ਼ ਵੇ
ਨਾਲ਼ ਵੇ, ਨਾਲ਼ ਵੇ
ਨਾਲ਼-ਨਾਲ਼ ਵੇ, ਨਾਲ਼ ਵੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Jonita Gandhi

Quiz
Wer ist gemeint mit „The King of Pop“?

Fans

»Always & Forever (Naal Ve)« gefällt bisher niemandem.