Laembadgini Songtext
von Diljit Dosanjh
Laembadgini Songtext
Lamborghini ′ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ?
ਜਰੀਆਂ ਨਹੀਂ ਜਾਂਦੀਆਂ friend'an ਮੈਥੋਂ ਤੇਰੀਆਂ
Lamborghini ′ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ?
ਜਰੀਆਂ ਨਹੀਂ ਜਾਂਦੀਆਂ friend'an ਮੈਥੋਂ ਤੇਰੀਆਂ
ਵੇ ਬੋਟਾ-ਬੋਟਾ ਪਿੰਜਿਆ ਪਿਆ
ਹਾਏ, ਪਿੰਜਿਆ ਜਾਂਦਾ ਐ ਜਿਵੇਂ ਰੂਹ
ਵੇ ਦਿਲ ਤੇਰਾ ਕਾਲ਼ਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲ਼ਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
(ਜਰੀਆਂ ਨਹੀਂ ਜਾਂਦੀਆਂ friend'an ਮੈਥੋਂ ਤੇਰੀਆਂ)
(ਮੈਥੋਂ, ਮੈਥੋਂ, ਮੈਥੋਂ, ਮੈਥੋਂ, ਤੇਰੀ-ਤੇਰੀ-ਤੇਰੀਆਂ)
ਲੱਖ ਗਾਉਣ ਵਾਲ਼ਿਆ, ਤੂੰ ਹੋਇਆ ਮਸ਼ਹੂਰ ਵੇ
(ਹੋਇਆ ਮਸ਼ਹੂਰ ਵੇ, ਹੋਇਆ ਮਸ਼ਹੂਰ ਵੇ)
ਕਰ ਬੈਠੀ ਪਿਆਰ ਤੈਨੂੰ, ਇਹੀ ਆ ਕਸੂਰ ਵੇ
(ਇਹੀ ਆ ਕਸੂਰ ਵੇ, ਇਹੀ ਆ ਕਸੂਰ ਵੇ)
ਲੱਖ ਗਾਉਣ ਵਾਲ਼ਿਆ, ਤੂੰ ਹੋਇਆ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂੰ, ਇਹੀ ਆ ਕਸੂਰ ਵੇ
ਤੂੰ ਫੁੱਲਾਂ ਜਿਹੇ ਦਿਲ ਤੋੜਦਾ
ਵਫ਼ਾਦਾਰ ਨਹੀਂ ਪਤੰਦਰਾ ਤੂੰ
ਵੇ ਦਿਲ ਤੇਰਾ ਕਾਲ਼ਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲ਼ਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
(ਜਰੀਆਂ ਨਹੀਂ ਜਾਂਦੀਆਂ friend′an ਮੈਥੋਂ ਤੇਰੀਆਂ)
(ਮੈਥੋਂ, ਮੈਥੋਂ, ਮੈਥੋਂ, ਮੈਥੋਂ, ਤੇਰੀ-ਤੇਰੀ-ਤੇਰੀਆਂ)
ਪੱਖੀਆਂ, ਪੱਖੀਆਂ, ਪੱਖੀਆਂ
ਪੱਖੀਆਂ, ਪੱਖੀਆਂ, ਪੱਖੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ...
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿੱਥੇ ਲਾ ਲਈਆਂ ਮੋਹੱਬਤਾਂ ਪੱਕੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿੱਥੇ ਲਾ ਲਈਆਂ ਮੋਹੱਬਤਾਂ ਪੱਕੀਆਂ
ਫਿਰੇ ਸਿਰ ′ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
(ਜੁੱਤੀ ਦੀਆਂ ਨੋਕਾਂ ਨੂੰ, ਜੁੱਤੀ ਦੀਆਂ ਨੋਕਾਂ ਨੂੰ)
ਪਿਆਰ ਦਾ ਦਿਖਾਉਨੈ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ?
(ਤਮਾਸ਼ਾ ਕਾਹਤੋਂ ਲੋਕਾਂ ਨੂੰ? ਤਮਾਸ਼ਾ ਕਾਹਤੋਂ ਲੋਕਾਂ ਨੂੰ?)
ਫਿਰੇ ਸਿਰ 'ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
ਪਿਆਰ ਦਾ ਦਿਖਾਉਨੈ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ?
ਜੇ ਪਹਿਲਾਂ ਪਤਾ ਹੁੰਦਾ Veet ਵੇ
ਪਿੰਡ ਕੋਕਿਆਂ ਦੀ ਬਣਦੀ ਨਾ ਨੂੰਹ

Writer(s): Jatinder Shah, Veet Baljit Lyrics powered by www.musixmatch.com