Songtexte.com Drucklogo

Main Nikla Gaddi Leke Songtext
von Udit Narayan

Main Nikla Gaddi Leke Songtext

(ਮੈਂ ਉੱਥੇ ਦਿਲ ਛੋੜ ਆਇਆ)
(ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ)

ਮੈਂ ਨਿਕਲਾ, ਓ, ਗੱਡੀ ਲੈਕੇ...
ਮੈਂ ਨਿਕਲਾ, ਓ, ਗੱਡੀ ਲੈਕੇ, ਓ, ਰਸਤੇ ਪਰ, ਓ, ਸੜਕ ਮੇਂ
ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ
ਓ, ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ

ਰੱਬ ਜਾਣੇ, ਕਬ ਗੁਜ਼ਰਾ Amritsar, ਹੋ, ਕਬ ਜਾਣੇ
Lahore ਆਇਆ, ਮੈਂ ਉੱਥੇ ਦਿਲ ਛੋੜ ਆਇਆ
ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ


ਉਸ ਮੋੜ ਪੇ ਵੋ ਮੁਟਿਆਰ ਮਿਲੀ
ਹੋ, ਉਸ ਮੋੜ ਪੇ ਵੋ ਮੁਟਿਆਰ ਮਿਲੀ
ਜੱਟ ਯਮਲਾ, ਪਾਗਲ ਹੋ ਗਿਆ
उसकी ज़ुल्फ़ों की छाँव में
मैं बिस्तर डाल के सो गया

ओ, जब जागा, ये भागा, सब फटाक, सब signal
ਮੈਂ ਤੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ
ਹੋ, ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ

(ਹੀਰੀਏ)

शरमा के वो यूँ सिमट गई
जैसे वो नींद से जाग गई
ਮੈਂਨੇ ਕਹਾ, "ਗੱਲ ਸੁਨ, ਓ, ਕੁੜੀਏ"
वो डर के पीछे भाग गई

वो समझी घर उसके चोरी से, हो, चुपके से
ਕੋਈ ਚੋਰ ਆਇਆ, ਮੈਂ ਉੱਥੇ ਦਿਲ ਛੋੜ ਆਇਆ
ਹੋ, ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ

ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ (ਹੀਰੀਏ)
ਇੱਕ ਮੋੜ ਆਇਆ, ਮੈਂ ਉੱਥੇ ਦਿਲ ਛੋੜ ਆਇਆ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
„Grenade“ ist von welchem Künstler?

Fans

»Main Nikla Gaddi Leke« gefällt bisher niemandem.